ਕੀ ਤੁਸੀੀਂ ਜਾਣਦੇ ਹੋ ਕਕ ਖਤਰਨਾਕ ਕੰਮ ਲਈ ਇਨਕਾਰ ਕਕਵੇਂ ਕਰਨਾ ਹੈ?
(ENGLISH TITLE: Do You Know How to Refuse Dangerous Work?)
ਇੱਕ ਕਰਮਚਾਰੀ ਦੇ ਅਜਿਹੇ ਕੰਮ ਤੋਂ ਇਨਕਾਰ ਕਰਨ ਦੇ ਅਧਿਕਾਰ ਦੀ ਪੋਸਟਰ ਸੰਖੇਪ ਜਾਣਕਾਰੀ ਜੋ ਸਿਹਤ ਅਤੇ ਸੁਰੱਖਿਆ ਲਈ ਇੱਕ ਗੰਭੀਰ ਅਤੇ ਫੌਰੀ ਖਤਰਾ ਹੈ। ਕਾਮਿਆਂ ਨੂੰ ਕੰਮ ਤੋਂ ਇਨਕਾਰ ਕਰਨ ਦੀ ਪ੍ਰਕਿਰਿਆ ਦੇ ਮੁੱਖ ਕਦਮਾਂ ਤੋਂ ਜਾਣੂ ਕਰਵਾਉਂਦਾ ਹੈ। ਆਕਾਰ 11" x 17"
ਅੱਪਡੇਟ ਕੀਤਾ ਗਿਆ: ਅਪ੍ਰੈਲ 2022