ਓਐਚਐਸ(OHS) ਸਾਧਨ ਹੁਣ ਪੰਜਾਬੀ ਵਿੱਚ ਮੌਜੂਦ ਹਨ।
Sort by
Display per page
LI008PUN
(ENGLISH TITLE: Guide to OHS: Workers)
ਕਾਨੂੰਨ ਦੀ ਪਾਲਣਾ ਕਰਨ ਲਈ ਕਰਮਚਾਰੀਆਂ ਨੂੰ ਕੀ ਕਰਨ ਦੀ ਲੋੜ ਹੈ, ਇਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ OHS ਕਾਨੂੰਨ ਪੇਸ਼ ਕਰਦਾ ਹੈ।
ਫਰਵਰੀ 2023
LI051PUN
(ENGLISH TITLE: Occupational health and safety and the internal responsibility system)
ਦੱਸਦਾ ਹੈ ਕਿ ਅਲਬਰਟਾ ਦੇ OHS ਕਾਨੂੰਨ ਦੇ ਆਧਾਰ ਵਜੋਂ ਅੰਦਰੂਨੀ ਜ਼ਿੰਮੇਵਾਰੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।
ਅੱਪਡੇਟ ਕੀਤਾ: ਅਪ੍ਰੈਲ 2022
PIS020PUN
(ENGLISH TITLE: Common fall hazards)
ਇਹ ਬੁਲੇਟਿਨ ਡਿੱਗਣ ਦੇ ਆਮ ਖ਼ਤਰਿਆਂ ਬਾਰੇ ਮਾਲਕਾਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ।
ਪ੍ਰਕਾਸ਼ਿਤ: ਮਈ 2022
PIS019PUN
(ENGLISH TITLE: Spring slips, trips, and falls)
ਇਹ ਬੁਲੇਟਿਨ ਅਲਬਰਟਾ ਵਿੱਚ ਬਸੰਤ ਦੇ ਮੌਸਮ ਨਾਲ ਸੰਬੰਧਿਤ ਖ਼ਤਰਿਆਂ ਬਾਰੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ।
ਪ੍ਰਕਾਸ਼ਿਤ: ਮਈ 2022