ਕੰਮ ਵਾਲੀ ਥ􀁿 ਿਵਖੇ ਿਹੰਸਾ ਅਤੇ ਪਰੇਸ਼ਾਨ ਕੀਤੇ ਜਾਣਾ

(ENGLISH TITLE: Violence and harassment in the workplace)

ਕੰਮ ਵਾਲੀ ਥਾਂ 'ਤੇ ਹਿੰਸਾ ਅਤੇ ਪਰੇਸ਼ਾਨ ਕੀਤੇ ਜਾਣ ਨੂੰ ਰੋਕਣ ਲਈ ਪ੍ਰਮੁੱਖ ਕਨੂੰਨੀ ਲੋੜਾਂ ਦੀ ਵਿਆਖਿਆ ਕਰਦਾ ਹੈ। OHS ਐਕਟ ਵਿੱਚ ਹਿੰਸਾ ਅਤੇ ਪਰੇਸ਼ਾਨ ਕੀਤੇ ਜਾਣ ਦੀਆਂ ਪਰਿਭਾਸ਼ਾਵਾਂ, ਅਤੇ OHS ਕੋਡ ਦੇ ਭਾਗ 27 ਵਿੱਚ ਲੋੜਾਂ 'ਤੇ ਧਿਆਨ ਕੇਂਦਰਿਤ ਕਰਦਾ ਹੈ.

ਅੱਪਡੇਟ ਕੀਤਾ ਗਿਆ: ਅਪ੍ਰੈਲ 2025
SKU: LI045PUN

    ENGLISH:

    Violence and harassment in the workplace

    Explains key legal requirements for preventing workplace violence and harassment. Focuses on the definitions of violence and harassment in the OHS Act, and requirements in Part 27 of the OHS Code.

    UPDATED: April 2025
     

    ਇਸ ਸਰੋਤ ਬਾਰੇ ਹੋਰ ਜਾਣਕਾਰੀ

    • ਅਪ੍ਰੈਲ 2025 ਸੰਸਕਰਣ ਵਿੱਚ ਮਾਮੂਲੀ ਸੰਪਾਦਕੀ ਅਤੇ ਪ੍ਰਬੰਧਕੀ ਅੱਪਡੇਟ ਹਨ। ਇਸ ਸੰਸਕਰਣ ਅਤੇ ਇਸ ਸਰੋਤ ਦੇ ਸਾਰੇ ਮਾਰਚ 2025 ਸੰਸਕਰਣਾਂ ਨੂੰ OHS ਕੋਡ ਦੇ ਭਾਗ 27 ਵਿੱਚ ਹਾਲੀਆ ਤਬਦੀਲੀਆਂ ਨੂੰ ਦਰਸਾਉਣ ਲਈ ਅੱਪਡੇਟ ਕੀਤਾ ਗਿਆ ਹੈ।
    • PDF ਨੂੰ ਸਕ੍ਰੀਨ ਰੀਡਰਾਂ ਦੁਆਰਾ ਪੜ੍ਹਿਆ ਜਾ ਸਕਦਾ ਹੈ। ਕਲਰ ਕੰਟ੍ਰਾਸਟ WCAG 2.0 ਪੱਧਰ AA  ਨੂੰ ਪੂਰਾ ਕਰਦਾ ਹੈ।