All resources

List of all resources.

View as Grid List
Sort by
Display per page

OHS eNews

EN001
A monthly e-newsletter with the latest OHS news and events.
Subscribe to eNews

Read current edition online:
May 2026

Previous editions:
April 2026
March 2026
February 2026
January 2026
December 2025
November 2025
October 2025
September 2025
August 2025
July 2025
June 2025

OHS training scams and high-pressure sales tactics

AL035
This resource is intended to help employers and workers recognize and protect themselves from scams and high-pressure sales tactics by unscrupulous occupational health and safety (OHS) training providers.

UPDATED: February 2024

OHS ਨਿਰੀਖਣ ਵਿੱਚ ਕੀ ਉਮੀਦ ਕਰਨੀ ਚਾਹੀਦੀ ਹੈ: ਕਰਮਚਾਰੀਆਂ ਲਈ ਜਾਣਕਾਰੀ

CI006PUN
(ENGLISH TITLE: What to expect in an OHS inspection: information for workers)

ਜਦੋਂ ਅਲਬਰਟਾ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਅਫਸਰ ਕੰਮ ਦੀਆਂ ਸਾਈਟਾਂ 'ਤੇ ਨਿਰੀਖਣ ਕਰਦੇ ਹਨ ਤਾਂ ਕਰਮਚਾਰੀ ਕੀ ਉਮੀਦ ਕਰ ਸਕਦੇ ਹਨ। ਇਸ ਵਿੱਚ ਸ਼ਾਮਲ ਹੈ ਕਿ ਅਫਸਰ ਕਿਉਂ ਅਤੇ ਕਦੋਂ ਆਉਂਦੇ ਹਨ, ਅਤੇ ਕਰਮਚਾਰੀ ਆਮ ਤੌਰ 'ਤੇ ਕਿਵੇਂ ਹਿੱਸਾ ਲੈਂਦੇ ਹਨ।

ਪ੍ਰਕਾਸ਼ਿਤ: ਅਪ੍ਰੈਲ 2022

OHS ਨਿਰੀਖਣ ਵਿੱਚ ਕੀ ਉਮੀਦ ਕਰਨੀ ਚਾਹੀਦੀ ਹੈ: ਰੋਜ਼ਗਾਰਦਾਤਾਵਾਂ ਲਈ ਜਾਣਕਾਰੀ

CI007PUN
(ENGLISH TITLE: What to expect in an OHS inspection: information for employers)

ਜਦੋਂ ਅਲਬਰਟਾ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਅਫਸਰ ਕੰਮ ਦੀਆਂ ਸਾਈਟਾਂ 'ਤੇ ਨਿਰੀਖਣ ਕਰਦੇ ਹਨ ਤਾਂ ਰੋਜ਼ਗਾਰਦਾਤਾ ਕੀ ਉਮੀਦ ਕਰ ਸਕਦੇ ਹਨ। ਇਸ ਵਿੱਚ ਸ਼ਾਮਲ ਹੈ ਕਿ ਅਫਸਰ ਕਿਉਂ ਅਤੇ ਕਦੋਂ ਆਉਂਦੇ ਹਨ, ਅਫਸਰ ਜਾਣਕਾਰੀ ਕਿਵੇਂ ਇਕੱਤਰ ਕਰਦੇ ਹਨ, ਅਤੇ ਉਹ ਆਪਣੇ ਇੰਟਰਐਕਸ਼ਨਾਂ, ਨਿਰੀਖਣਾਂ ਅਤੇ ਖੋਜਾਂ ਨੂੰ ਦਸਤਾਵੇਜ਼ੀ ਤੌਰ 'ਤੇ ਕਿਵੇਂ ਪੇਸ਼ ਕਰਦੇ ਹਨ।

ਅੱਪਡੇਟ ਕੀਤਾ ਗਿਆ: ਅਪ੍ਰੈਲ 2022

OHS ਲਈ ਗਾਈਡ: ਵਰਕਰ

LI008PUN
(ENGLISH TITLE: Guide to OHS: Workers)

ਕਾਨੂੰਨ ਦੀ ਪਾਲਣਾ ਕਰਨ ਲਈ ਕਰਮਚਾਰੀਆਂ ਨੂੰ ਕੀ ਕਰਨ ਦੀ ਲੋੜ ਹੈ, ਇਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ OHS ਕਾਨੂੰਨ ਪੇਸ਼ ਕਰਦਾ ਹੈ।

ਫਰਵਰੀ 2023