All resources
List of all resources.
ਆਪਣੇ ਵਰਕਰ ਅਧਿਕਾਰਾਂ ਦੀ ਵਰਤੋਂ ਕਰੋ
PTC005PUN
(ENGLISH TITLE: Use Your Worker Rights)
ਇਹ ਦੋ-ਪਾਸੜ ਪੋਸਟਕਾਰਡ OHS ਐਕਟ ਵਿੱਚ ਦਰਜ ਵਰਕਰਾਂ ਦੇ ਤਿੰਨ ਅਧਿਕਾਰਾਂ ਨੂੰ ਦਰਸਾਉਂਦਾ ਹੈ। ਵਰਕਰਾਂ ਵੱਲੋਂ ਅਧਿਕਾਰਾਂ ਦੀ ਵਰਤੋਂ ਕਰਨ 'ਚ ਮਦਦ ਲਈ ਇਸ 'ਚ ਨੁਕਤੇ ਸ਼ਾਮਲ ਹਨ। ਸਾਈਜ਼ 8.85"x6.69"।
ਅੱਪਡੇਟ ਕੀਤਾ: ਨਵੰਬਰ 2024

ਆਮ ਡਿੱਗਣ ਦੇ ਖ਼ਤਰੇ
PIS020PUN
(ENGLISH TITLE: Common fall hazards)
ਇਹ ਬੁਲੇਟਿਨ ਡਿੱਗਣ ਦੇ ਆਮ ਖ਼ਤਰਿਆਂ ਬਾਰੇ ਮਾਲਕਾਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ।
ਪ੍ਰਕਾਸ਼ਿਤ: ਮਈ 2022

ਕੰਮ ਵਾਲੀ ਥਾਂ ਵਿਖੇ ਹ ੰਸਾ ਅਤੇ ਪਰੇਸਾਨ ਕੀਤੇ ਜਾਣਾ
LI045PUN
(ENGLISH TITLE: Violence and harassment in the workplace)
ਕੰਮ ਵਾਲੀ ਥਾਂ 'ਤੇ ਹਿੰਸਾ ਅਤੇ ਪਰੇਸ਼ਾਨ ਕੀਤੇ ਜਾਣ ਨੂੰ ਰੋਕਣ ਲਈ ਪ੍ਰਮੁੱਖ ਕਨੂੰਨੀ ਲੋੜਾਂ ਦੀ ਵਿਆਖਿਆ ਕਰਦਾ ਹੈ। OHS ਐਕਟ ਵਿੱਚ ਹਿੰਸਾ ਅਤੇ ਪਰੇਸ਼ਾਨ ਕੀਤੇ ਜਾਣ ਦੀਆਂ ਪਰਿਭਾਸ਼ਾਵਾਂ, ਅਤੇ OHS ਕੋਡ ਦੇ ਭਾਗ 27 ਵਿੱਚ ਲੋੜਾਂ 'ਤੇ ਧਿਆਨ ਕੇਂਦਰਿਤ ਕਰਦਾ ਹੈ.
ਅੱਪਡੇਟ ਕੀਤਾ ਗਿਆ: ਅਪ੍ਰੈਲ 2025

ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਅਤੇ ਅੰਦਰੂਨੀ ਜ਼ਿੰਮੇਵਾਰੀ ਪ੍ਰਣਾਲੀ
LI051PUN
(ENGLISH TITLE: Occupational health and safety and the internal responsibility system)
ਦੱਸਦਾ ਹੈ ਕਿ ਅਲਬਰਟਾ ਦੇ OHS ਕਾਨੂੰਨ ਦੇ ਆਧਾਰ ਵਜੋਂ ਅੰਦਰੂਨੀ ਜ਼ਿੰਮੇਵਾਰੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।
ਅੱਪਡੇਟ ਕੀਤਾ: ਅਪ੍ਰੈਲ 2022

ਖਤਰਨਾਕ ਕੰਮ ਤੋਂ ਇਨਕਾਰ ਕਰਨ ਦਾ ਅਧਿਕਾਰ
LI049PUN
(ENGLISH TITLE: Right to refuse dangerous work)
ਸ਼ਾਮਲ ਪ੍ਰਕਿਰਿਆਵਾਂ ਦੀ ਵਿਆਖਿਆ ਕਰਦਾ ਹੈ ਜਦੋਂ ਕੋਈ ਕਰਮਚਾਰੀ ਖਤਰਨਾਕ ਕੰਮ ਤੋਂ ਇਨਕਾਰ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਾ ਹੈ। ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਲਈ ਜਾਣਕਾਰੀ।
ਅੱਪਡੇਟ ਕੀਤਾ ਗਿਆ: ਦਸੰਬਰ 2021